ਸੰਮਤ ੨੦੧੪ ਵਿਚ ਪੰਜਾਬੀ ਭਾਸ਼ਾ ਮੇਲਾ ਸੈਂਟੁਲ ( ਕੁਆਲਾ ਲੰਪੁਰ ) ਵਿਖੇ ਹੋਇਆ ਸੀ ।
ਇਸ ਦੇ ਵਿਚ ਬਹੁਤ ਸਾਰੇ ਪੰਜਾਬੀ ਵਿਦਿਅਕ ਕੇਂਦਰਾਂ ਨੇ ਹਿਸਾ ਲਿਆ ।
ਗੁਰੂ ਨਾਨਕ ਸਕੂਲ ਈਪੋ ਨੇ ਅੱਵਲ ਨੰਬਰ ਤੇ ਕਾਮਯਾਬੀ ਪਰਾਪਤ ਕੀਤੀ ।